ਸਾਵਧਾਨ ...!
ਚਾਹ ਪੀਣ ਨਾਲ ਅਸੀਂ ਹੇਠ ਲਿਖੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਾਂ ।
ਸੰਸਾਰ ਭਰ ਦੇ ਪ੍ਰਸਿੱਧ ਡਾਕਟਰਾਂ ਨੇ ਖੋਜ ਪੂਰਨ ਤੱਤਾਂ ਨਾਲ ਚਾਹ ਅਤੇ ਕੌਫੀ ਨੂੰ ਇੱਕ ਭਿਆਨਕ ਜ਼ਹਿਰ ਮੰਨਿਆ ਹੈ ।
ਪੇਟ ਦੀਆਂ ਬਿਮਾਰੀਆਂ , ਉਨੀਦਰਾ, ਤੇਜਾਬ ਵਿਚ ਵਾਧਾ, ਗੁਰਦਿਆ ਦੀ ਕਮਜੋਰੀ , ਸਿਰਦਰਦ , ਬੁਢਾਪੇ ਦਾ ਛੇਤੀ ਆਉਣਾ , ਆਂਤੜੀਆਂ ਵਿਚ ਖੁਸ਼ਕੀ , ਲਕਵਾ , ਖੂਨ ਵਿਚ ਵਿਗਾੜ , ਵੀਰਯ-ਦੋਸ਼ , ਨਿਪੁੰਸਕਤਾ , ਸਾਇਨੋਜ਼ੇਨ ਆਦਿ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਾਂ । ।
ਦੇਸੀ ਚਾਹ ਬਣਾਉਣ ਦਾ ਤਰੀਕਾ ।
1. ਸੌਂਫ (250 ਗ੍ਰਾਮ)
2. ਵੱਡੀ ਇਲਾਇਚੀ (125 ਗ੍ਰਾਮ)
3.ਬ੍ਰਹਮੀ ( 125 ਗ੍ਰਾਮ)
4. ਬਨੱਫਸ਼ਾ (50 ਗ੍ਰਾਮ)
5. ਲਾਲ ਚੰਦਨ (250 ਗ੍ਰਾਮ)
6. ਮਲੱਠੀ (75 ਗ੍ਰਾਮ)
7. ਸੁੰਢ (50 ਗ੍ਰਾਮ)
8. ਕਾਲੀ ਮਿਰਚ (50 ਗ੍ਰਾਮ)
9. ਤੁਲਸੀ ਪੱਤਰ (125 ਗ੍ਰਾਮ)
10. ਮਜ਼ੀਠ (50 ਗ੍ਰਾਮ)
11. ਧਨੀਆਂ (250 ਗ੍ਰਾਮ)
12. ਦਾਲ ਚੀਨੀ (25 ਗ੍ਰਾਮ)
13. ਗੁਲਾਬ ਦੇ ਫੁੱਲ (125 ਗ੍ਰਾਮ)
14. ਸੰਖ ਪੁਸ਼ਟੀ (125 ਗ੍ਰਾਮ)
...
..
.
ਇਸ ਨੂੰ ਪੀਣ ਨਾਲ ਉਪਰੋਕਤ ਸਾਰੀਆਂ ਬੀਮਾਰੀਆਂ ਤੋਂ ਫਾਇਦਾ ਹੁੰਦਾ ਹੈ । ਇਸ ਪਾਊਡਰ ਦਾ ਇਕ ਚਿਮਚਾ ਪਾਣੀ ਵਿਚ ਉਬਾਲ ਕੇ ਫਿਰ ਉਸ ਵਿਚ ਨਿੰਬੂ ਨਿਚੋੜ ਕੇ ਤੁਸੀ ਬਹੁਤ ਹੀ ਸਵਾਦ "ਲੈਮਨ ਟੀ" ਵੀ ਤਿਆਰ ਕਰ ਸਕਦੇ ਹੋ । ਇਸ ਨਾਲ ਮੋਟਾਪਾ ਵੀ ਦੂਰ ਹੁੰਦਾ ਹੈ । ਮੈਂ ਆਸ ਕਰਦਾ ਹਾਂ ਕਿ ਤੁਸੀਂ ਵੀ ਇਹ ਨੁਸਖਾ ਜਰੂਰ ਅਪਣਾਉਗੇ ।
ਜਸਵਿੰਦਰ ਸਿੰਘ 'ਤੂਰ'
No comments:
Post a Comment